当前位置:首页 > 歌词大全 > Naah歌词

Naah

Naah专辑

  • 作词 : Jaani
    作曲 : B Praak
    ਓ, ਕੁੜੀ ਮੈਂਨੂੰ ਕਹਿੰਦੀ
    ਓ, ਕੁੜੀ ਮੈਂਨੂੰ ਕਹਿੰਦੀ
    ਓ, ਕੁੜੀ ਮੈਂਨੂੰ ਕਹਿੰਦੀ, "ਮੈਂਨੂੰ ਜੁੱਤੀ ਲੈਦੇ, ਸੋਹਣੇਆ"
    ਮੈਂ ਕਿਹਾ, "ਨਾਹ, ਗੋਰੀਏ"
    ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    "ਓ, ਕੰਨ ਝੁਮਕੇ ਨੂੰ ਤਰਸਦੇ ਰਹਿ ਗਏ, ਸੋਹਣੇਆ"
    ਮੈਂ ਕਿਹਾ, "ਨਾਹ, ਗੋਰੀਏ"
    ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    ਇੱਕੋ ਚੀਜ਼ ਮੇਰੇ ਕੋਲ ਐ ਪਿਆਰ, ਬੱਲੀਏ
    ਐਂਵੇ ਨਾ ਗਰੀਬਾਂ ਨੂੰ ਤੂੰ ਮਾਰ, ਬਲੀਏ
    ਇੱਕੋ ਚੀਜ਼ ਮੇਰੇ ਕੋਲ ਐ ਪਿਆਰ, ਬੱਲੀਏ
    ਐਂਵੇ ਨਾ ਗਰੀਬਾਂ ਨੂੰ ਤੂੰ-
    "ਸਾਰੀ ਦੁਨੀਆ ਦੇ," ਕਹਿੰਦੀ "ਬੰਗਲੇ ਪੈ ਗਏ, ਸੋਹਣੇਆ"
    ਮੈਂ ਕਿਹਾ, "ਨਾਹ, ਗੋਰੀਏ"
    ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    ਓ, ਕੁੜੀ ਮੈਂਨੂੰ ਕਹਿੰਦੀ, "ਮੈਂਨੂੰ ਜੁੱਤੀ ਲੈਦੇ, ਸੋਹਣੇਆ"
    ਮੈਂ ਕਿਹਾ, "ਨਾਹ, ਗੋਰੀਏ"
    ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    ਓ, ਕੁੜੀ ਮੈਂਨੂੰ ਕਹਿੰਦੀ
    ਓ, ਕੁੜੀ ਮੈਂਨੂੰ ਕਹਿੰਦੀ
    ਓ, ਕੁੜੀ ਮੈਂਨੂੰ ਕਹਿੰਦੀ
    ਜੇ ਤੂੰ ਨਖਰੇ ਕਰਨੇ ਆ, ਕਿਸੇ ਹੋਰ ਕੋ' ਕਰ ਜਾ ਨੀ
    ਮੈਂਨੂੰ ਪਿਆਰ ਜੇ ਨ੍ਹੀ ਦੇ ਸਕਦੀ, ਜਾ ਡੁੱਬ ਕੇ ਮਰ ਜਾ ਨੀ
    ਓ, ਜੇ ਤੂੰ ਕਰਨੇ ਆ, ਹਾਏ, baby, ਨਖਰੇ
    ਕਿਸੇ ਹੋਰ ਕੋ' ਕਰ ਜਾ ਨੀ
    ਮੈਂਨੂੰ ਪਿਆਰ ਜੇ ਨ੍ਹੀ ਦੇ ਸਕਦੀ, ਜਾ ਡੁੱਬ ਕੇ ਮਰ ਜਾ ਨੀ
    ਕਹਿੰਦੀ, "ਮੇਰੇ ਕੋਲੇ ਸੂਟ ਦੋ ਹੀ ਰਹਿ ਗਏ, ਸੋਹਣੇਆ"
    ਮੈਂ ਕਿਹਾ, "ਨਾਹ, ਗੋਰੀਏ"
    ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    ਓ, ਕੁੜੀ ਮੈਂਨੂੰ ਕਹਿੰਦੀ, "ਮੈਂਨੂੰ ਜੁੱਤੀ ਲੈਦੇ, ਸੋਹਣੇਆ"
    ਮੈਂ ਕਿਹਾ, "ਨਾਹ, ਗੋਰੀਏ"
    ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    ਓ, ਕੁੜੀ ਮੈਂਨੂੰ ਕਹਿੰਦੀ
    ਓ, ਕੁੜੀ ਮੈਂਨੂੰ ਕਹਿੰਦੀ
    ਮੇਰਾ ਕਦੇ-ਕਦੇ ਜੀ ਕਰਦਾ ਕੇ ਛੱਡ ਦੇਵਾਂ ਤੈਨੂੰ
    ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ, ਪਤਾ ਮੈਂਨੂੰ
    ਮੇਰਾ ਕਦੇ-ਕਦੇ ਜੀ ਕਰਦਾ ਕੇ ਛੱਡ ਦੇਵਾਂ ਤੈਨੂੰ
    ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ, ਪਤਾ ਮੈਂਨੂੰ
    ਓ, ਕਹਿੰਦੀ, "ਤੇਰੇ ਵਰਗੇ, Jaani, ੩੬ ਹੈਗੇ, ਸੋਹਣੇਆ
    ਮੈਂ ਕਿਹਾ, "ਨਾਹ, ਗੋਰੀਏ"
    ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    ਓ, ਕੁੜੀ ਮੈਂਨੂੰ ਕਹਿੰਦੀ, "ਮੈਂਨੂੰ ਜੁੱਤੀ ਲੈਦੇ, ਸੋਹਣੇਆ"
    ਮੈਂ ਕਿਹਾ, "ਨਾਹ, ਗੋਰੀਏ"
    ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    ਓ, ਕੁੜੀ ਮੈਂਨੂੰ ਕਹਿੰਦੀ
    ਓ, ਕੁੜੀ ਮੈਂਨੂੰ ਕਹਿੰਦੀ
    ਓ, ਕੁੜੀ ਮੈਂਨੂੰ ਕਹਿੰਦੀ
  • [00:00.000] 作词 : Jaani
    [00:00.307] 作曲 : B Praak
    [00:00.615] ਓ, ਕੁੜੀ ਮੈਂਨੂੰ ਕਹਿੰਦੀ
    [00:05.522] ਓ, ਕੁੜੀ ਮੈਂਨੂੰ ਕਹਿੰਦੀ
    [00:12.460] ਓ, ਕੁੜੀ ਮੈਂਨੂੰ ਕਹਿੰਦੀ, "ਮੈਂਨੂੰ ਜੁੱਤੀ ਲੈਦੇ, ਸੋਹਣੇਆ"
    [00:17.526] ਮੈਂ ਕਿਹਾ, "ਨਾਹ, ਗੋਰੀਏ"
    [00:19.418] ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    [00:22.065] "ਓ, ਕੰਨ ਝੁਮਕੇ ਨੂੰ ਤਰਸਦੇ ਰਹਿ ਗਏ, ਸੋਹਣੇਆ"
    [00:27.142] ਮੈਂ ਕਿਹਾ, "ਨਾਹ, ਗੋਰੀਏ"
    [00:28.958] ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    [00:32.407] ਇੱਕੋ ਚੀਜ਼ ਮੇਰੇ ਕੋਲ ਐ ਪਿਆਰ, ਬੱਲੀਏ
    [00:34.624] ਐਂਵੇ ਨਾ ਗਰੀਬਾਂ ਨੂੰ ਤੂੰ ਮਾਰ, ਬਲੀਏ
    [00:36.977] ਇੱਕੋ ਚੀਜ਼ ਮੇਰੇ ਕੋਲ ਐ ਪਿਆਰ, ਬੱਲੀਏ
    [00:39.333] ਐਂਵੇ ਨਾ ਗਰੀਬਾਂ ਨੂੰ ਤੂੰ-
    [00:41.324] "ਸਾਰੀ ਦੁਨੀਆ ਦੇ," ਕਹਿੰਦੀ "ਬੰਗਲੇ ਪੈ ਗਏ, ਸੋਹਣੇਆ"
    [00:46.388] ਮੈਂ ਕਿਹਾ, "ਨਾਹ, ਗੋਰੀਏ"
    [00:48.435] ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    [00:50.976] ਓ, ਕੁੜੀ ਮੈਂਨੂੰ ਕਹਿੰਦੀ, "ਮੈਂਨੂੰ ਜੁੱਤੀ ਲੈਦੇ, ਸੋਹਣੇਆ"
    [00:55.955] ਮੈਂ ਕਿਹਾ, "ਨਾਹ, ਗੋਰੀਏ"
    [00:57.958] ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    [01:00.358] ਓ, ਕੁੜੀ ਮੈਂਨੂੰ ਕਹਿੰਦੀ
    [01:03.072] ਓ, ਕੁੜੀ ਮੈਂਨੂੰ ਕਹਿੰਦੀ
    [01:07.675] ਓ, ਕੁੜੀ ਮੈਂਨੂੰ ਕਹਿੰਦੀ
    [01:15.316] ਜੇ ਤੂੰ ਨਖਰੇ ਕਰਨੇ ਆ, ਕਿਸੇ ਹੋਰ ਕੋ' ਕਰ ਜਾ ਨੀ
    [01:19.873] ਮੈਂਨੂੰ ਪਿਆਰ ਜੇ ਨ੍ਹੀ ਦੇ ਸਕਦੀ, ਜਾ ਡੁੱਬ ਕੇ ਮਰ ਜਾ ਨੀ
    [01:24.698] ਓ, ਜੇ ਤੂੰ ਕਰਨੇ ਆ, ਹਾਏ, baby, ਨਖਰੇ
    [01:27.132] ਕਿਸੇ ਹੋਰ ਕੋ' ਕਰ ਜਾ ਨੀ
    [01:29.584] ਮੈਂਨੂੰ ਪਿਆਰ ਜੇ ਨ੍ਹੀ ਦੇ ਸਕਦੀ, ਜਾ ਡੁੱਬ ਕੇ ਮਰ ਜਾ ਨੀ
    [01:34.066] ਕਹਿੰਦੀ, "ਮੇਰੇ ਕੋਲੇ ਸੂਟ ਦੋ ਹੀ ਰਹਿ ਗਏ, ਸੋਹਣੇਆ"
    [01:39.171] ਮੈਂ ਕਿਹਾ, "ਨਾਹ, ਗੋਰੀਏ"
    [01:41.238] ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    [01:43.598] ਓ, ਕੁੜੀ ਮੈਂਨੂੰ ਕਹਿੰਦੀ, "ਮੈਂਨੂੰ ਜੁੱਤੀ ਲੈਦੇ, ਸੋਹਣੇਆ"
    [01:48.767] ਮੈਂ ਕਿਹਾ, "ਨਾਹ, ਗੋਰੀਏ"
    [01:50.630] ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    [01:53.401] ਓ, ਕੁੜੀ ਮੈਂਨੂੰ ਕਹਿੰਦੀ
    [02:10.117] ਓ, ਕੁੜੀ ਮੈਂਨੂੰ ਕਹਿੰਦੀ
    [02:16.466] ਮੇਰਾ ਕਦੇ-ਕਦੇ ਜੀ ਕਰਦਾ ਕੇ ਛੱਡ ਦੇਵਾਂ ਤੈਨੂੰ
    [02:21.117] ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ, ਪਤਾ ਮੈਂਨੂੰ
    [02:25.859] ਮੇਰਾ ਕਦੇ-ਕਦੇ ਜੀ ਕਰਦਾ ਕੇ ਛੱਡ ਦੇਵਾਂ ਤੈਨੂੰ
    [02:30.643] ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ, ਪਤਾ ਮੈਂਨੂੰ
    [02:35.283] ਓ, ਕਹਿੰਦੀ, "ਤੇਰੇ ਵਰਗੇ, Jaani, ੩੬ ਹੈਗੇ, ਸੋਹਣੇਆ
    [02:40.304] ਮੈਂ ਕਿਹਾ, "ਨਾਹ, ਗੋਰੀਏ"
    [02:42.444] ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    [02:44.776] ਓ, ਕੁੜੀ ਮੈਂਨੂੰ ਕਹਿੰਦੀ, "ਮੈਂਨੂੰ ਜੁੱਤੀ ਲੈਦੇ, ਸੋਹਣੇਆ"
    [02:49.883] ਮੈਂ ਕਿਹਾ, "ਨਾਹ, ਗੋਰੀਏ"
    [02:51.697] ਨਾ-ਨਾ-ਨਾ-ਨਾ-ਨਾ, ਨਾਹ, ਗੋਰੀਏ
    [02:54.219] ਓ, ਕੁੜੀ ਮੈਂਨੂੰ ਕਹਿੰਦੀ
    [02:57.087] ਓ, ਕੁੜੀ ਮੈਂਨੂੰ ਕਹਿੰਦੀ
    [03:01.858] ਓ, ਕੁੜੀ ਮੈਂਨੂੰ ਕਹਿੰਦੀ